ਵੋਟਿੰਗ ਕਰਨ ਆਏ ਬਜ਼ੁਰਗਾਂ ਲਈ ਵਿਸ਼ੇਸ਼ ਇੰਤਜ਼ਾਮ, ਪੋਲਿੰਗ ਬੂਥ ਤੱਕ ਵ੍ਹੀਲ ਚੇਅਰ ਦੀ ਵਿਵਸਥਾ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਲਈ ਅੱਜ ਵੋਟਿੰਗ ਜਾਰੀ ਹੈ। ਪੂਰੇ ਸੂਬੇ ਵਿਚ ਤਿਓਹਾਰ ਵਰਗਾ ਮਾਹੌਲ ਹੈ। ਉਥੇ ਹੀ ਪ੍ਰਸ਼ਾਸਨ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਲਈ ਅੱਜ ਵੋਟਿੰਗ ਜਾਰੀ ਹੈ। ਪੂਰੇ ਸੂਬੇ ਵਿਚ ਤਿਓਹਾਰ ਵਰਗਾ ਮਾਹੌਲ ਹੈ। ਉਥੇ ਹੀ ਪ੍ਰਸ਼ਾਸਨ ਵਲੋਂ ਪੋਲਿੰਗ ਬੂਥਾਂ (Polling booths) ‘ਤੇ ਬਜ਼ੁਰਗਾਂ ਅਤੇ ਅਪਾਹਜ ਵੋਟਰਾਂ ਲਈ ਵਿਸ਼ੇਸ਼ ਇੰਤਜ਼ਾਮ ਵੀ ਕੀਤੇ ਗਏ ਹਨ। ਜਿਵੇਂ ਜੋ ਘਰ ਤੋਂ ਬੂਥ ਤੱਕ ਨਹੀਂ ਆ ਸਕਦੇ, ਉਨ੍ਹਾਂ ਲਈ ਆਟੋ ਰਿਕਸ਼ਾ ਅਤੇ ਮਿਨੀ ਵੈਨ ਦੀ ਵਿਵਸਥਾ ਕੀਤੀ ਗਈ ਹੈ। ਪੋਲਿੰਗ ਬੂਥ (Polling booths) ਦੇ ਗੇਟ ਤੋਂ ਕਮਰੇ ਤੱਕ ਪਹੁੰਚਾਉਣ ਲਈ ਵ੍ਹੀਲ ਚੇਅਰ  (Wheelchair) ਦੀ ਵਿਵਸਥਾ ਹੈ।

एक बुजुर्ग चलने में असमर्थ थे। वे लाठी लेकर चलते थे। किसी तरह पोलिंग बूथ तक तो पहुंच गए, लेकिन गेट से कमरे से उन्हें व्हील चेयर पर ले जाया गया।

ਫੁੱਲ ਭੇਟ ਕਰਕੇ ਬਜ਼ੁਰਗਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਬਜ਼ੁਰਗ ਔਰਤਾਂ (Older women) ਨੂੰ ਲੜਕੀਆਂ ਚੁੰਨੀ ਦੀ ਛਾਂ ਹੇਠ ਬੂਥ ਦੇ ਗੇਟ ਤੋਂ ਕਮਰੇ ਤੱਕ ਲਿਆ ਰਹੀ ਹੈ।ਕਈ ਬੂਥਾਂ ‘ਤੇ ਬੈਟਰੀ ਵਾਲੇ ਵਾਹਨਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੂਥਾਂ ‘ਤੇ ਸਾਰੇ ਵੋਟਰਾਂ ਲਈ ਮਾਸਕ, ਦਸਤਾਨਿਆਂ ਅਤੇ ਸੈਨੇਟਾਈਜ਼ਰ ਦੀ ਵਿਵਸਥਾ (Arrangement of sanitizer) ਵੀ ਵਿਸ਼ੇਸ਼ ਤੌਰ ‘ਤੇ ਕੀਤੀ ਗਈ ਹੈ। Also Read : ਇਨ੍ਹਾਂ ਸਿਆਸੀ ਲੀਡਰਾਂ ਨੇ ਵੋਟ ਪਾਈ ਤੇ ਲੋਕਾਂ ਨੂੰ ਕੀਤੀ ਖਾਸ ਅਪੀਲ

पोलिंग बूथ पर जब बुजुर्ग को व्हील चेयर उपलब्ध कराई गई तो साथ में उसका मतदाता पहचान पत्र भी चेक किया गया, ताकि आगे जाकर उन्हें अव्यवस्था न हो।

ਪੋਲਿੰਗ ਬੂਥ ‘ਤੇ ਗੁਲਦਸਤਾ ਭੇਟ ਕਰਕੇ ਬਜ਼ੁਰਗ ਮਹਿਲਾ ਦਾ ਸਵਾਗਤ ਕੀਤਾ ਗਿਆ। ਇਸ ਸਵਾਗਤ ‘ਤੇ ਮਹਿਲਾ ਨੇ ਧੰਨਵਾਦ ਵੀ ਜਤਾਇਆ। ਇਹੀ ਨਹੀਂ ਉਨ੍ਹਾਂ ਨੂੰ ਗੇਟ ਤੋਂ ਕਮਰੇ ਤੱਕ ਵ੍ਹੀਲ ਚੇਅਰ ‘ਤੇ ਲਿਜਾਇਆ ਗਿਆ। ਪੋਲਿੰਗ ਬੂਥ ‘ਤੇ ਜਦੋਂ ਬਜ਼ੁਰਗ ਨੂੰ ਵ੍ਹੀਲ ਚੇਅਰ ਮੁਹੱਈਆ ਕਰਵਾਈ ਗਈ ਤਾਂ ਨਾਲ ਹੀ ਉਸ ਦਾ ਵੋਟਿੰਗ ਪਛਾਣ ਪੱਤਰ ਵੀ ਚੈੱਕ ਕੀਤਾ ਗਿਆ, ਤਾਂ ਜੋ ਅੱਗੇ ਜਾ ਕੇ ਉਨ੍ਹਾਂ ਨੂੰ ਦਿੱਕਤ ਨਾ ਆਵੇ।

चलने में असमर्थ एक बुजुर्ग को मिनी वैन से घर से पोलिंग बूथ पर लाया गया। यहां गेट से कमरे तक जाने के लिए उन्हें उन्हें व्हील चेयर भी उपलब्ध कराई गई।

ਇਕ ਬਜ਼ੁਰਗ ਚੱਲਣ ਵਿਚ ਅਸਮਰੱਥ ਸੀ। ਉਹ ਸੋਟੀ ਸਹਾਰੇ ਚੱਲਦਾ ਸੀ। ਕਿਸੇ ਤਰ੍ਹਾਂ ਪੋਲਿੰਗ ਬੂਥ ਤਾਂ ਪਹੁੰਚ ਗਏ, ਪਰ ਗੇਟ ਤੋਂ ਕਮਰੇ ਤੱਕ ਉਨ੍ਹਾਂ ਨੂੰ ਵ੍ਹੀਲ ਚੇਅਰ ‘ਤੇ ਲਿਜਾਇਆ ਗਿਆ।

बुजुर्गों को व्हील चेयर के साथ-साथ पोलिंग बूथों पर मास्क भी दिए जा रहे हैं। हालांकि, कुछ लोग मास्क लगाकर पहुंच रहे हैं, लेकिन जो नहीं लाए, उन्हें विशेष तौर पर मास्क दिए गए।

ਚੱਲਣ ਵਿਚ ਅਸਮਰੱਥ ਇਕ ਬਜ਼ੁਰਗ ਨੂੰ ਮਿਨੀ ਵੈਨ ਰਾਹੀਂ ਘਰੋਂ ਪੋਲਿੰਗ ਬੂਥ ‘ਤੇ ਲਿਆਂਦਾ ਗਿਆ। ਇਥੇ ਗੇਟ ਤੋਂ ਕਮਰੇ ਤੱਕ ਜਾਣ ਲਈ ਉਨ੍ਹਾਂ ਨੂੰ ਵ੍ਹੀਲ ਚੇਅਰ ਵੀ ਮੁਹੱਈਆ ਕਰਵਾਈ ਗਈ।

Leave a Reply

Your email address will not be published. Required fields are marked *