ਪੰਜਾਬ ‘ਚ ਭਾਜਪਾ ਗਠਜੋੜ ਦਾ ਨਵਾਂ ਸਮੀਕਰਨ, ਜਾਣੋ ਕਿਸ ਪਾਰਟੀ ਹਿੱਸੇ ਆਈਆਂ ਕਿੰਨੀਆਂ ਸੀਟਾਂ?

ਚੰਡੀਗੜ੍ਹ- ਪੰਜਾਬ ਵਿਚ ਭਾਜਪਾ ਗਠਜੋੜ ਦਾ ਨਵਾਂ ਸਮੀਕਰਨ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ 65 ਸੀਟਾਂ ਉੱਤੇ ਚੋਣ ਲੜੇਗੀ,…

ਚੰਡੀਗੜ੍ਹ- ਪੰਜਾਬ ਵਿਚ ਭਾਜਪਾ ਗਠਜੋੜ ਦਾ ਨਵਾਂ ਸਮੀਕਰਨ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ 65 ਸੀਟਾਂ ਉੱਤੇ ਚੋਣ ਲੜੇਗੀ, ਪੰਜਾਬ ਲੋਕ ਕਾਂਗਰਸ ਹਿੱਸੇ 37 ਤੇ ਸ਼੍ਰੋਮਣੀ ਅਕਾਲੀ ਦਲ ਹਿੱਸੇ 15 ਸੀਟਾਂ ਆਈਆਂ ਹਨ।

Also Read: ਵੱਡੀ ਖਬਰ: ਭਾਰਤ ‘ਚ ਘੁਸਪੈਠ ਦੀ ਫਿਰਾਕ ‘ਚ 135 ਅੱਤਵਾਦੀ

 

ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਸਾਡੇ ਲਈ ਪੰਜਾਬ ਇਕ ਬਾਰਡਰ ਸਟੇਟ ਹੈ ਤੇ ਉਸ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੂਬਾ ਹੈ। ਦੇਸ਼ ਦੀ ਸੁਰੱਖਿਆ ਦੇ ਲਈ ਪੰਜਾਬ ਦਾ ਮਜ਼ਬੂਤ ਰਹਿਣਾ ਤੇ ਇਕ ਮਜ਼ਬੂਤ ਸਰਕਾਰ ਬਣਨਾ ਦੇਸ਼ ਤੇ ਪ੍ਰਦੇਸ਼ ਦੇ ਲਈ ਜ਼ਰੂਰੀ ਹੈ।

Also Read: ਪਤਨੀ ਨੇ ਬਿਨਾਂ ਪੁੱਛੇ ਖਰੀਦਿਆ ਮੋਬਾਇਲ, ਪਤੀ ਨੇ ਦੇ ਦਿੱਤੀ ਸੁਪਾਰੀ, ਇੰਝ ਹੋਇਆ ਖੁਲਾਸਾ

Leave a Reply

Your email address will not be published. Required fields are marked *