PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਪਹੁੰਚੀ ਕੇਂਦਰ ਦੀ 3 ਮੈਂਬਰੀ ਕਮੇਟੀ, ਘਟਨਾ ਦਾ ਲਿਆ ਜਾਇਜ਼ਾ (ਵੀਡੀਓ)

ਫਿਰੋਜ਼ਪੁਰ- ਬੀਤੇ ਦਿਨ ਫਿਰੋਜ਼ਪੁਰ ਨੇੜੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰੋਕੇ ਜਾਣ ਦੀ ਘਟਨਾ ਦੇ ਸਬੰਧ ਵਿਚ ਅੱਜ ਕੇਂਦਰੀ ਗ੍ਰਹਿ ਮੰਤਰਾਲਾ ਦੀ ਟੀਮ ਪੰਜਾਬ ਪਹੁੰਚੀ…

ਫਿਰੋਜ਼ਪੁਰ- ਬੀਤੇ ਦਿਨ ਫਿਰੋਜ਼ਪੁਰ ਨੇੜੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰੋਕੇ ਜਾਣ ਦੀ ਘਟਨਾ ਦੇ ਸਬੰਧ ਵਿਚ ਅੱਜ ਕੇਂਦਰੀ ਗ੍ਰਹਿ ਮੰਤਰਾਲਾ ਦੀ ਟੀਮ ਪੰਜਾਬ ਪਹੁੰਚੀ ਹੈ। ਇਸ ਦੌਰਾਨ ਟੀਮ ਵਲੋਂ ਬੀਤੇ ਦਿਨ ਵਾਪਰੀ ਘਟਨਾ ਬਾਰੇ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ।

Also Read: ਕੋਰੋਨਾ ਦੀ ਬੇਕਾਬੂ ਰਫ਼ਤਾਰ, ਦੇਸ਼ ‘ਚ 1.17 ਲੱਖ ਨਵੇਂ ਮਾਮਲੇ, ਓਮੀਕਰੋਨ ਦਾ ਅੰਕੜਾ 3000 ਤੋਂ ਪਾਰ

ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਘਟਨਾ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਆਈ.ਬੀ. ਜੁਆਇੰਡ ਡਾਇਰੈਕਟਰ ਬਲਬੀਰ ਸਿੰਘ, ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਤੇ ਐੱਸ.ਪੀ.ਜੀ. ਦੇ IG ਐੱਸ. ਸੁਰੇਸ਼ ਇਸ ਕਮੇਟੀ ਦੇ ਮੈਂਬਰ ਹਨ।

ਦੇਖੋ ਵੀਡੀਓ

 

Leave a Reply

Your email address will not be published. Required fields are marked *