ਪਟਿਆਲਾ- ਪੰਜਾਬ ਚੋਣਾਂ 2022 ਨੂੰ ਲੈ ਕੇ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸ਼ਾਂਤੀ ਮਾਰਚ ਕੱਢ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਉਨ੍ਹਾਂ ਦੇ ਮਾਰਚ ਵਿਚ ਇੱਕਠੇ ਹੋਏ ਹਨ। ਇਸ ਦੌਰਾਨ ਆਪ ਸੁਪਰੀਮੋ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ।
ਦੇਖੋ ਲਾਈਵ ਵੀਡੀਓ-



