‘AAP ਦਾ CM ਚਿਹਰਾ ਤੈਅ’, ਦੇਖੋ ਅਰਵਿੰਦ ਕੇਜਰੀਵਾਲ ਦਾ ਧਮਾਕੇਦਾਰ ਇੰਟਰਵਿਊ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੇੜੇ ਆਉਂਦੀਆਂ ਜਾ ਰਹੀਆਂ ਹਨ। ਕਿਸੇ ਵੀ ਵੇਲੇ ਪੰਜਾਬ (Punjab) ਵਿਚ ਚੋਣ ਜ਼ਾਬਤਾ ਦਾ ਐਲਾਨ ਹੋ ਸਕਦਾ…

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੇੜੇ ਆਉਂਦੀਆਂ ਜਾ ਰਹੀਆਂ ਹਨ। ਕਿਸੇ ਵੀ ਵੇਲੇ ਪੰਜਾਬ (Punjab) ਵਿਚ ਚੋਣ ਜ਼ਾਬਤਾ ਦਾ ਐਲਾਨ ਹੋ ਸਕਦਾ ਹੈ। ਇਸ ਵਿਚਾਲੇ ਆਮ ਆਦਮੀ ਪਾਰਟੀ (AAP) ਸੁਪਰੀਮੋ ਪੰਜਾਬ ਦੌਰੇ ਉੱਤੇ ਪਹੁੰਚੇ ਹੋਏ ਹਨ। ਆਪਣੀ ਪੰਜਾਬ ਫੇਰੀ ਦੌਰਾਨ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਉਚੇਚੇ ਤੌਰ ਉੱਤੇ ‘Living India News’ ਦੇ ਸੀਨੀਅਰ ਪੱਤਰਕਾਰ ਨਵਨੀਤ ਵਧਵਾ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਫਿਊਚਰ ਪਲਾਨਿੰਗ ਤੋਂ ਲੈ ਕੇ ਪੰਜਾਬ ਵਿਚ ਆਮ ਆਦਮੀ ਦੇ CM ਚਿਹਰੇ ਉੱਤੇ ਵੀ ਗੱਲ ਕੀਤੀ।

ਆਓ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਦਾ ਧਮਾਕੇਦਾਰ ਇੰਟਰਵਿਊ

 

Leave a Reply

Your email address will not be published. Required fields are marked *