ਚੰਡੀਗੜ੍ਹ- ਆਈ.ਏ.ਐੱਸ. ਅਧਿਕਾਰੀ ਰਵੀ ਭਗਤ (IAS Officer Ravi Bhagat) ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ (Special Principal Secretary) ਨਿਯੁਕਤ ਕੀਤਾ ਗਿਆ ਹੈ। ਵਰਤਮਾਨ ਵਿਚ ਉਨ੍ਹਾਂ ਕੋਲ ਜਿਨਾਂ ਵਿਭਾਗਾਂ ਦੀ ਜ਼ਿੰਮੇਦਾਰੀ ਹੈ ਉਹ ਉਨ੍ਹਾਂ ਵਿਭਾਗਾਂ ਦੀ ਅਹੁਦਾ ਵੀ ਸੰਭਾਲਦੇ ਰਹਿਣਗੇ।




