ਚੰਡੀਗੜ੍ਹ– ਪੰਜਾਬ ਵਜ਼ਾਰਤ (Punjab Cabinet) ਦੀ ਭਲਕੇ ਅਹਿਮ ਮੀਟਿੰਗ (Important Meeting) ਸੱਦੀ ਗਈ ਹੈ। ਇਸ ਮੀਟਿੰਗ ਵਿਚ ਪੰਜਾਬ (Punjab) ਸਬੰਧੀ ਕਈ ਅਹਿਮ ਮੁੱਦੇ ਵਿਚਾਰੇ ਜਾ ਸਕਦੇ ਹਨ। ਜਾਰੀ ਪੱਤਰ ਮੁਤਾਬਕ ਕੈਬਨਿਟ ਦੀ ਇਹ ਮੀਟਿੰਗ 14 ਦਸੰਬਰ, ਮੰਗਲਵਾਰ ਸ਼ਾਮੀਂ 4:30 ਵਜੇ ਪੰਜਾਬ ਭਵਨ ਵਿਚ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਪੰਜਾਬ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਪ੍ਰਮੁੱਖ ਸਕੱਤਰ ਸ਼ਾਮਲ ਹੋਣਗੇ।
ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਭਲਕੇ, ਵਿਚਾਰੇ ਜਾ ਸਕਦੇ ਨੇ ਕਈ ਮੁੱਦੇ
ਚੰਡੀਗੜ੍ਹ– ਪੰਜਾਬ ਵਜ਼ਾਰਤ (Punjab Cabinet) ਦੀ ਭਲਕੇ ਅਹਿਮ ਮੀਟਿੰਗ (Important Meeting) ਸੱਦੀ ਗਈ ਹੈ। ਇਸ ਮੀਟਿੰਗ ਵਿਚ ਪੰਜਾਬ (Punjab) ਸਬੰਧੀ ਕਈ ਅਹਿਮ ਮੁੱਦੇ ਵਿਚਾਰੇ ਜਾ…

