‘ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ’ ਕਿਸਾਨ ਅੰਦੋਲਨ ‘ਤੇ ਬੋਲੇ ਗਾਇਕ ਰੇਸ਼ਮ ਅਨਮੋਲ

ਨਵੀਂ ਦਿੱਲੀ : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Punjabi Singer Resham Singh Anmol) ਵੀ ਕਿਸਾਨਾਂ (Farmers) ਦੇ ਸੁਆਗਤ ਲਈ ਸਿੰਘੂ ਬਾਰਡਰ (Singhu Border) ਉੱਤੇ ਪੁੱਜ…

ਨਵੀਂ ਦਿੱਲੀ : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Punjabi Singer Resham Singh Anmol) ਵੀ ਕਿਸਾਨਾਂ (Farmers) ਦੇ ਸੁਆਗਤ ਲਈ ਸਿੰਘੂ ਬਾਰਡਰ (Singhu Border) ਉੱਤੇ ਪੁੱਜ ਗਏ ਹਨ। ਰੇਸ਼ਮ ਸਿੰਘ ਅਨਮੋਲ ਦੇ ਗੀਤ ‘ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ’ ਉਤੇ ਲੰਘੀ ਦੇਰ ਰਾਤ ਕਿਸਾਨ ਭੰਗੜੇ ਪਾਉਂਦੇ ਰਹੇ। ਇਹ ਗੀਤ ਹਰ ਇੱਕ ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਿਆ ਹੈ। ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਅਸੀਂ ਇਥੇ ਆ ਰਹੇ ਸੀ। ਅਸੀਂ ਇਥੇ ਆਉਂਦੇ ਸੀ ਤੇ ਲੰਗਰ ਦੀ ਸੇਵਾ ਕਰਕੇ ਚਲੇ ਜਾਂਦੇ ਸੀ। 

Leave a Reply

Your email address will not be published. Required fields are marked *