Ashes 2021: ਇੰਗਲੈਂਡ ਦੇ ਫੈਨ ਨੇ ਕੀਤਾ ਆਸਟ੍ਰੇਲੀਆਈ ਕੁੜੀ ਨੂੰ ਪ੍ਰਪੋਜ਼, ਦੇਖੋ ਫਿਰ ਕੀ ਹੋਇਆ…(Video)

ਨਵੀਂ ਦਿੱਲੀ- ਏਸ਼ੇਜ਼ ਸੀਰੀਜ਼ (Ashes series) ਦਾ ਪਹਿਲਾ ਟੈਸਟ ਮੈਚ  (Test match) ਇੰਗਲੈਂਡ ਅਤੇ ਆਸਟ੍ਰੇਲੀਆ (England and Australia) ਵਿਚਾਲੇ ਗਾਬਾ ਮੈਦਾਨ ‘ਤੇ ਖੇਡਿਆ ਜਾ ਰਿਹਾ…

ਨਵੀਂ ਦਿੱਲੀ- ਏਸ਼ੇਜ਼ ਸੀਰੀਜ਼ (Ashes series) ਦਾ ਪਹਿਲਾ ਟੈਸਟ ਮੈਚ  (Test match) ਇੰਗਲੈਂਡ ਅਤੇ ਆਸਟ੍ਰੇਲੀਆ (England and Australia) ਵਿਚਾਲੇ ਗਾਬਾ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਇਕ ਅਜਿਹੀ ਘਟਨਾ ਵਾਪਰੀ, ਜੋ ਹੁਣ ਸੋਸ਼ਲ ਮੀਡੀਆ (Social media) ‘ਤੇ ਵਾਇਰਲ (Viral) ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਮਾਮਲਾ ਕਿਸੇ ਖਿਡਾਰੀ ਨਾਲ ਨਹੀਂ, ਸਗੋਂ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਪ੍ਰਸ਼ੰਸਕਾਂ ਨਾਲ ਜੁੜਿਆ ਹੋਇਆ ਹੈ। ਜਦੋਂ ਇਤਿਹਾਸਕ ਏਸ਼ੇਜ਼ ਸੀਰੀਜ਼ ਖੇਡੀ ਜਾਂਦੀ ਹੈ ਤਾਂ ਦੋਵਾਂ ਟੀਮਾਂ ਦੇ ਪ੍ਰਸ਼ੰਸਕ ਸਮਰਥਨ ਕਰਨ ਲਈ ਸਟੇਡੀਅਮ ਪਹੁੰਚਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ।

Also Read: ਬੇਟੀ ਨੂੰ ਗੋਦ ‘ਚ ਲਏ ਪਿਤਾ ‘ਤੇ ਪੁਲਿਸ ਦੀ ਬੇਰਹਿਮੀ, ਪੀੜਤ ਨੇ ਦੱਸੀ ਹੱਡ ਬੀਤੀ

 

Leave a Reply

Your email address will not be published. Required fields are marked *