ਸੁਖਬੀਰ ਬਾਦਲ ਦਾ ਕੇਜਰੀਵਾਲ ‘ਤੇ ਹਮਲਾ, ਕਿਹਾ-‘ਖਾਧੀ ਸੀ ਆਪਣੇ ਬੱਚਿਆਂ ਦੀ ਸਹੁੰ’

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਅੱਜ ਅਰਵਿੰਦ ਕੇਜਰੀਵਾਲ (Arvind Kejriwal) ਦੀ ਫ਼ੇਰੀ ‘ਤੇ ਤੰਜ ਕੱਸਿਆ ਗਿਆ…

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਅੱਜ ਅਰਵਿੰਦ ਕੇਜਰੀਵਾਲ (Arvind Kejriwal) ਦੀ ਫ਼ੇਰੀ ‘ਤੇ ਤੰਜ ਕੱਸਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਨਾ ਤਾਂ ਉਹ ਕਾਂਗਰਸ (Congress) ਨਾਲ ਗਠਜੋੜ ਕਰਨਗੇ ਅਤੇ ਨਾ ਹੀ ਸੀ.ਐੱਮ. ਵਜੋਂ ਸੈਲਰੀ ਜਾਂ ਸਰਕਾਰੀ ਬਿਲਡਿੰਗ ਲੈਣਗੇ। ਇਨ੍ਹਾਂ ਗਰੰਟੀਆਂ ਨੂੰ ਉਹ ਦਿੱਲੀ ‘ਚ ਕਿਉਂ ਲਾਗੂ ਨਹੀਂ ਕਰਦੇ?

Also Read: ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਵਿਦਿਆਰਥੀਆਂ ਤੇ ਵਰਕਰਾਂ ਲਈ ਜਲਦ ਖੁੱਲ੍ਹਣਗੇ ਦਰਵਾਜ਼ੇ

ਆਮ ਆਦਮੀ ਪਾਰਟੀ (Aam Admi Party) ਨੂੰ ਪੰਜਾਬੀਆਂ (Punjabi’s) ਨੂੰ ਗਾਰੰਟੀ ਦੇਣ ਲਈ ਗੈਰ-ਪੰਜਾਬੀਆਂ ਦੀ ਲੋੜ ਕਿਉਂ ਹੈ? ਉਹ ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਦੀ ਗਾਰੰਟੀ ਕਿਉਂ ਨਹੀਂ ਦਿੰਦੀ?

Also Read: ਕੇਜਰੀਵਾਲ ਦੀ ਪੰਜਾਬ ਫੇਰੀ: ਆਟੋ ਚਾਲਕਾਂ ਨਾਲ ਮੁਲਾਕਾਤ ਕਰ ਕੀਤੇ ਵੱਡੇ ਵਾਅਦੇ

ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ (Punjab) ਦੌਰੇ ਉੱਤੇ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਮੋਗਾ ਵਿਚ ਮਹਿਲਾਵਾਂ ਲਈ ਵੱਡੇ ਵਾਅਦੇ ਕੀਤੇ ਤੇ ਬਾਅਦ ਵਿਚ ਲੁਧਿਆਣਾ ਵਿਚ ਆਟੋ ਚਾਲਕਾਂ ਨਾਲ ਮੁਲਾਕਾਤ ਕੀਤੀ।

Also Read: ਡਿਪਟੀ CM ਰੰਧਾਵਾ ਦੀ ਸਖਤੀ, ਪੁਲਿਸ ਨੂੰ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼

Leave a Reply

Your email address will not be published. Required fields are marked *