ਪੰਜਾਬ ਸਰਕਾਰ ਵਲੋਂ 4 IPS ਅਤੇ 4 PPS ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ ਚਾਰ IPS ਤੇ ਚਾਰ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। IPS ਅਧਿਕਾਰੀਆਂ ਵਿਚ ਬਾਬੂ ਲਾਲ ਮੀਨਾ, ਗੁਰਪ੍ਰੀਤ…

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ ਚਾਰ IPS ਤੇ ਚਾਰ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। IPS ਅਧਿਕਾਰੀਆਂ ਵਿਚ ਬਾਬੂ ਲਾਲ ਮੀਨਾ, ਗੁਰਪ੍ਰੀਤ ਸਿੰਘ ਤੂਰ, ਇੰਦਰਬੀਰ ਸਿੰਘ ਤੇ ਦੀਪਕ ਹਿਲੋਰੀ ਤੇ PPS ਅਧਿਕਾਰੀਆਂ ਵਿਚ ਹਰਕਮਲਪ੍ਰੀਤ ਸਿੰਘ, ਓਪਿੰਦਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਤੇ ਰਣਬੀਰ ਸਿੰਘ ਸ਼ਾਮਲ ਹਨ।

Leave a Reply

Your email address will not be published. Required fields are marked *