ਚੰਡੀਗੜ੍ਹ: ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਥੇ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ ਲੱਭ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਮਹੂਰਤ ਲੈ ਕੇ ਆਏ ਹਾਂ। ਸਾਰੇ ਸ਼ਹਿਰਾਂ ‘ਚ ਚੰਨ ਨਿਕਲਣ ਦਾ ਸਮਾਂ ਵੱਖ-ਵੱਖ ਹੋਵੇਗਾ।
Also Read: ਫਰੀਦਕੋਟ: ਬੇਅਦਬੀ ਮਾਮਲਿਆਂ ‘ਚ ਲੋੜੀਂਦੇ ਡੇਰਾ ਸੱਚਾ ਸੌਦਾ ਦੇ ਤਿੰਨ ਪੈਰੋਕਾਰਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ
ਆਓ ਜਾਣਦੇ ਹਾਂ ਬਾਕੀ ਸ਼ਹਿਰਾਂ ‘ਚ ਚੰਦਰਮਾ ਨਿਕਲਣ ਦੇ ਸਮੇਂ ਬਾਰੇ-
ਜਲੰਧਰ- ਰਾਤ 8:07 ਵਜੇ
ਮੋਗਾ- ਰਾਤ 8:10 ਵਜੇ
ਲੁਧਿਆਣਾ- ਰਾਤ 8:07 ਵਜੇ
ਹੁਸ਼ਿਆਰਪੁਰ- ਰਾਤ 8:05 ਵਜੇ
ਪਠਾਨਕੋਟ – ਰਾਤ 8:04 ਵਜੇ
ਪਟਿਆਲਾ- ਰਾਤ 8:06 ਵਜੇ
ਫ਼ਿਰੋਜ਼ਪੁਰ- ਰਾਤ 8:12 ਵਜੇ
ਮੋਹਾਲੀ- ਰਾਤ 8:04 ਵਜੇ
Also Read: ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਹੋਇਆ ਡੇਂਗੂ
ਦਿੱਲੀ – ਰਾਤ 8:07 ਵਜੇ
ਦੇਹਰਾਦੂਨ – ਰਾਤ 8:00 ਵਜੇ
ਨਾਹਨ- ਰਾਤ 8:02 ਵਜੇ
ਪਟਨਾ – ਰਾਤ 7: 42 ਵਜੇ
ਬੀਕਾਨੇਰ- ਰਾਤ 8:25 ਵਜੇ
ਬੰਗਲੌਰ- ਰਾਤ 8:39 ਵਜੇ
ਮਥੁਰਾ – ਰਾਤ 8: 08ਵਜੇ
ਮੰਡੀ- ਰਾਤ 8:01 ਵਜੇ
ਮੇਰਠ- ਰਾਤ 8:04 ਵਜੇ
ਮੁੰਬਈ- ਰਾਤ 8:47 ਵਜੇ
ਸ਼ਿਮਲਾ – ਰਾਤ 8:01 ਵਜੇ
ਵਾਰਾਣਸੀ – ਰਾਤ 7:51 ਵਜੇ
ਲਖਨਊ- ਰਾਤ 7:56 ਵਜੇ
ਸੋਲਨ- ਰਾਤ 8:02 ਵਜੇ



