ਚੰਡੀਗੜ੍ਹ : ਪੰਜਾਬ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਰਾਜਪਾਲ ਵੱਲੋਂ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ। ਕੈਬਨਿਟ ਅਹੁਦੇ ਲਈ ਸਭ ਤੋਂ ਪਹਿਲਾਂ ਪਹਿਲਾਂ ਬ੍ਰਹਮ ਮਹਿੰਦਰ ਨੇ ਸਹੁੰ ਚੁੱਕੀ।
ਮਨਪ੍ਰੀਤ ਸਿੰਘ ਬਾਦਲ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਅਰੁਣਾ ਚੌਧਰੀ
ਸੁਖਜਿੰਦਰ ਸਿੰਘ ਸਰਕਾਰੀਆ
ਰਾਣਾ ਗੁਰਜੀਤ ਸਿੰਘ
ਰਜ਼ੀਆ ਸੁਲਤਾਨਾ
ਵਿਜੇ ਇੰਦਰ ਸਿੰਗਲਾ
ਭਾਰਤ ਭੂਸ਼ਣ ਆਸ਼ੂ
ਰਣਦੀਪ ਸਿੰਘ ਨਾਭਾ (ਕਾਕਾ ਰਣਦੀਪ)
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਜ਼ੀਆਂ
ਪਰਗਟ ਸਿੰਘ
ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਕੀਰਤ ਸਿੰਘ ਕੋਟਲੀ


















