ਵੱਡੀ ਖ਼ਬਰ : ਸਿਧਾਰਥ ਚਟੋਪਾਧਿਆਏ ਹੋ ਸਕਦੇ ਨੇ ਪੰਜਾਬ ਦੇ ਨਵੇਂ DGP : ਸੂਤਰ

ਚੰਡੀਗੜ : ਪੰਜਾਬ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ  ਅਧਿਕਾਰੀਆਂ ਦੀ ਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।…

ਚੰਡੀਗੜ : ਪੰਜਾਬ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ  ਅਧਿਕਾਰੀਆਂ ਦੀ ਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਅਨਿਰੁੱਧ ਤਿਵਾਰੀ ਨੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਵੱਜੋਂ ਅਹੁਦਾ ਸੰਭਾਲਿਆ ਹੈ।

Also Read : ਭਾਰਤ ‘ਚ ਦਾਖਲ ਹੋਏ ਅਫਗਾਨ ਅੱਤਵਾਦੀ ! ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਨਵਾਂ ਡੀਜੀਪੀ ਬਣਾਇਆ ਜਾ ਸਕਦਾ ਹੈ।  ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ  ਦੇ ਕਰਜਕਾਲ ਵਿਚ ਇਕ ਹੀ ਘਰ ਤੋਂ ਪੁਲਿਸ ਅਤੇ ਪ੍ਰਸ਼ਾਸਨ ਦੀ ਬਾਗਡੋਰ ਸੰਭਾਲੀ ਜਾ ਰਹੀ ਸੀ। ਯਾਨੀ ਵਿੰਨੀ ਮਹਾਜਨ ਮੁੱਖ ਸੱਕਤਰ ਅਤੇ ਉਨ੍ਹਾਂ ਦੇ ਪਤੀ ਪੰਜਾਬ ਪੁਲਿਸ DGP ਦੇ ਸਨ। 

Leave a Reply

Your email address will not be published. Required fields are marked *