ਜਲਾਲਾਬਾਦ ਮੋਟਰਸਾਇਕਲ ਬਲਾਸਟ ‘ਤੇ ਦੇਖੋ Living India News ਦੀ ਖਾਸ ਰਿਪੋਰਟ (ਵੀਡੀਓ)

ਜਲਾਲਾਬਾਦ- ਮੁੱਖ ਮੰਤਰੀ ਵੱਲੋਂ ਅੱਜ ਪੰਜਾਬ ‘ਚ ਹਾਈ ਅਲਰਟ ਆਲਾਣੇ ਜਾਣ ਤੋਂ ਬਾਅਦ ਜਲਾਲਾਬਾਦ ਜ਼ਿਲ੍ਹੇ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ, ਜਿਥੇ ਕਿ…

ਜਲਾਲਾਬਾਦ- ਮੁੱਖ ਮੰਤਰੀ ਵੱਲੋਂ ਅੱਜ ਪੰਜਾਬ ‘ਚ ਹਾਈ ਅਲਰਟ ਆਲਾਣੇ ਜਾਣ ਤੋਂ ਬਾਅਦ ਜਲਾਲਾਬਾਦ ਜ਼ਿਲ੍ਹੇ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ, ਜਿਥੇ ਕਿ ਦੇਰ ਰਾਤ ਮੋਟਰਸਾਈਕਲ ‘ਤੇ ਜਾ ਰਹੇ ਇਕ ਵਿਅਕਤੀ ਦੇ ਧਮਾਕੇ ਨਾਲ ਚੀਥੜੇ ਉੱਡ ਗਏ। ਧਮਾਕੇ ਮਗਰੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਜਦਕਿ ਕਰੀਬ ਤਿੰਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਧਮਾਕੇ ‘ਚ ਜ਼ਖਮੀ ਹੋਏ ਇਕ ਵਿਅਕਤੀ ਦੀ ਪਛਾਣ ਬਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਨਿਹੰਗ ਸਿੰਘ ਵਾਲੇ ਝੁੱਗੇ (ਫਿਰੋਜਪੁਰ) ਉਮਰ ਕਰੀਬ 23 ਸਾਲ ਵਜੋਂ ਹੋਈ ਹੈ।

ਜਲਾਲਾਬਾਦ ਮੋਟਰਸਾਈਕਲ ਬਲਾਸਟ ‘ਤੇ Living India News ਦੀ ਖਾਸ ਰਿਪੋਰਟ

 

Leave a Reply

Your email address will not be published. Required fields are marked *