ਬਠਿੰਡਾ ਦੀ ਨਹਿਰ ‘ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼

ਬਠਿੰਡਾ- ਬਠਿੰਡਾ ਬਰਾਂਚ ਨਹਿਰ ਚੱਕ ਦੇ ਪੁੱਲ ਨੇੜਿਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਕਲਾਲਾ (ਬਰਨਾਲਾ) ਵਜੋਂ ਹੋਈ, ਜੋ…

ਬਠਿੰਡਾ- ਬਠਿੰਡਾ ਬਰਾਂਚ ਨਹਿਰ ਚੱਕ ਦੇ ਪੁੱਲ ਨੇੜਿਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਕਲਾਲਾ (ਬਰਨਾਲਾ) ਵਜੋਂ ਹੋਈ, ਜੋ ਲੰਘੀ 2 ਸਤੰਬਰ ਸ਼ਾਮ ਤੋਂ ਲਾਪਤਾ ਸੀ। ਐੱਸ.ਐੱਚ.ਓ. ਮਹਿਲ ਕਲਾਂ ਅਮਰੀਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ।

Leave a Reply

Your email address will not be published. Required fields are marked *