135 ਬੱਚਿਆਂ ਤੇ 126 ਪੋਤੇ -ਪੋਤੀਆਂ ਵਾਲੇ ਬਾਬੇ ਨੇ 28 ਪਤਨੀਆਂ ਦੇ ਜ਼ਿੰਦਾ ਰਹਿੰਦਿਆਂ ਰਚਾਇਆ 37ਵਾਂ ਵਿਆਹ

ਨਵੀਂ ਦਿੱਲੀ- ਅਕਸਰ ਰਾਜਿਆਂ ਅਤੇ ਮਹਾਰਾਜਿਆਂ ਦੇ ਮਿਥਿਹਾਸ ਵਿੱਚ ਇੱਕ ਵਿਅਕਤੀ ਦੇ ਬਹੁਤ ਸਾਰੇ ਵਿਆਹਾਂ (wedding) ਦੀਆਂ ਕਹਾਣੀਆਂ  ਲੋਕ ਸੁਣਦੇ ਅਤੇ ਪੜ੍ਹਦੇ ਹਨ ਪਰ ਇਸ…

ਨਵੀਂ ਦਿੱਲੀ- ਅਕਸਰ ਰਾਜਿਆਂ ਅਤੇ ਮਹਾਰਾਜਿਆਂ ਦੇ ਮਿਥਿਹਾਸ ਵਿੱਚ ਇੱਕ ਵਿਅਕਤੀ ਦੇ ਬਹੁਤ ਸਾਰੇ ਵਿਆਹਾਂ (wedding) ਦੀਆਂ ਕਹਾਣੀਆਂ  ਲੋਕ ਸੁਣਦੇ ਅਤੇ ਪੜ੍ਹਦੇ ਹਨ ਪਰ ਇਸ 21 ਵੀਂ ਸਦੀ ਵਿੱਚ, ਜੇ ਅਸਲ ਵਿੱਚ ਕੋਈ ਵਿਅਕਤੀ 28 ਪਤਨੀਆਂ ਦੀ ਮੌਜੂਦਗੀ ਤੋਂ ਬਾਅਦ 37ਵਾਂ ਵਿਆਹ ਕਰਵਾ ਰਿਹਾ ਹੈ। ਇਸ (wedding) ਵਿਆਹ ਨੂੰ ਸਾਰਾ ਪਰਿਵਾਰ ਮਨਾ ਰਿਹਾ ਹੈ। ਵਿਆਹ ਦੀ ਅਜਿਹੀ ਹੀ ਇੱਕ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

Read this: ਤੇਲੰਗਾਨਾ ਵਿਚ ਕਾਰ ਦੀ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, 5 ਮੌਤਾਂ

ਇਸ ਦਾਅਵੇ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਇੱਕ ਬਜ਼ੁਰਗ ਆਦਮੀ ਆਪਣੀ 28 ਪਤਨੀਆਂ, 135 ਬੱਚਿਆਂ ਅਤੇ 126 ਪੋਤੇ -ਪੋਤੀਆਂ ਦੇ ਸਾਹਮਣੇ ਆਪਣੀ 37 ਵੀਂ ਪਤਨੀ ਨਾਲ (wedding)ਵਿਆਹ ਦੇ ਬੰਧਨ ਵਿੱਚ ਬੰਨ੍ਹਿਆ ਗਿਆ ਹੈ। 45 ਸੈਕਿੰਡ ਦੀ ਇਹ ਕਲਿੱਪ ਆਈਪੀਐਸ ਅਧਿਕਾਰੀ ਰੂਪਿਨ ਸ਼ਰਮਾ ਨੇ ਟਵਿੱਟਰ ‘ਤੇ ਕੈਪਸ਼ਨ ਦੇ ਨਾਲ ਸਾਂਝੀ ਕੀਤੀ, “ਬਹਾਦਰ ਆਦਮੀ ….. ਜੀਉਂਦਾ ਰਹੇ। 28 ਪਤਨੀਆਂ, 135 ਬੱਚਿਆਂ ਅਤੇ 126 ਪੋਤੇ-ਪੋਤੀਆਂ ਦੇ ਸਾਹਮਣੇ 37 ਵਾਂ ਵਿਆਹ।”

Leave a Reply

Your email address will not be published. Required fields are marked *