ਭਰਜਾਈ ਦੀਆਂ ਅਸ਼.ਲੀਲ ਫੋਟੋਆਂ ਤੇ ਵੀਡੀਓਜ਼ ਬਣਾ ਕੇ ਪਹਿਲਾਂ ਉਸ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ। ਬਲੈਕਮੇਲਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਭਾਬੀ ਨੂੰ ਡਰਾ ਧਮਕਾ ਕੇ ਉਸ ਦੀ ਨਣਾਨ ਨਾਲ ਗੱਲ ਕਰਵਾਉਣ ਦਾ ਦਬਾਅ ਬਣਾਇਆ। ਅਜਿਹਾ ਨਾ ਕਰਨ ਉਤੇ ਉਸ ਦੀ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦਿੱਤੀ। ਫਿਰ, ਮੁਲਜ਼ਮਾਂ ਨੇ ਨਣਾਨ ਨੂੰ ਵੀ ਝਾਂਸੇ ਵਿਚ ਲੈ ਕੇ ਉਸ ਨਾਲ ਵੀ ਸਮੂਹਿਕ ਬਲਾ.ਤਕਾਰ ਕੀਤਾ। ਇਨ੍ਹਾਂ ਤੋਂ ਦੁਖੀ ਹੋ ਕੇ ਪਹਿਲਾਂ ਭਾਬੀ ਤੇ ਫਿਰ ਨਣਾਨ ਨੇ ਆਪਣੀ ਜਾਨ ਦੇ ਦਿੱਤੀ। ਇਹ ਰੂਹ ਕੰਬਾਊ ਮਾਮਲਾ ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚੋਂ ਸਾਹਮਣੇ ਆਇਆ ਹੈ।
ਸਮਾਜ ਦੇ ਡਰੋਂ ਭਾਬੀ ਨੇ ਤਿੰਨ ਮਹੀਨੇ ਪਹਿਲਾਂ ਆਪਣੇ ਆਪ ਨੂੰ ਅੱ.ਗ ਲਾ ਕੇ ਖੁਦ.ਕੁਸ਼ੀ ਕਰ ਲਈ ਸੀ। ਹੁਣ ਨਣਾਨ ਨੇ ਵੀ ਮੌ.ਤ ਨੂੰ ਗਲੇ ਲਗਾ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ’ਤੇ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਸੂਰਤਗੜ੍ਹ ਦੇ ਰਾਜਿਆਸਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਬੀਤੀ ਰਾਤ ਇੱਕ ਲੜਕੀ ਨੇ ਘਰ ਵਿੱਚ ਫਾ.ਹਾ ਲੈ ਕੇ ਖੁ.ਦਕੁ.ਸ਼ੀ ਕਰ ਲਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਤਿੰਨ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਉਸ ਦੀ ਪਤਨੀ ਅਤੇ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਸ ਨੇ ਦੱਸਿਆ ਕਿ ਪਹਿਲਾਂ ਤਿੰਨਾਂ ਨੇ ਉਸ ਦੀ ਪਤਨੀ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਬਣਾਈਆਂ। ਫਿਰ ਉਹ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਸਮੂਹਿਕ ਬਲਾ.ਤਕਾਰ ਕਰਦੇ ਰਹੇ।
ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਉਸ ਦੀ ਪਤਨੀ ਨੂੰ ਉਸ ਦੀ ਭੈਣ ਨਾਲ ਵੀ ਗੱਲ ਕਰਨ ਲਈ ਕਿਹਾ। ਗੱਲਬਾਤ ਨਾ ਕਰਨ ‘ਤੇ ਫੋਟੋ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਅਜਿਹੇ ‘ਚ ਸਮਾਜ ‘ਚ ਬਦਨਾਮ ਹੋਣ ਦੇ ਡਰੋਂ ਉਸ ਦੀ ਪਤਨੀ ਨੇ ਭੈਣ ਦੀ ਇਨ੍ਹਾਂ ਤਿੰਨਾਂ ਨੌਜਵਾਨਾਂ ਨਾਲ ਗੱਲ ਕਰਵਾਈ। ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਉਸ ਦੀ ਭੈਣ ਨੂੰ ਡਰਾ ਧਮਕਾ ਕੇ ਉਸ ਨਾਲ ਬਲਾ.ਤਕਾਰ ਕੀਤਾ।
ਨੌਜਵਾਨ ਨੇ ਦੱਸਿਆ ਕਿ ਇਸੇ ਦੌਰਾਨ ਦਸੰਬਰ ਮਹੀਨੇ ‘ਚ ਇਸ ਸਭ ਤੋਂ ਤੰਗ ਆ ਕੇ ਉਸ ਦੀ ਪਤਨੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖੁ.ਦਕੁ.ਸ਼ੀ ਕਰ ਲਈ। ਹੁਣ ਤਿੰਨਾਂ ਨੌਜਵਾਨਾਂ ਤੋਂ ਤੰਗ ਆ ਕੇ ਭੈਣ ਨੇ ਵੀ ਫਾ.ਹਾ ਲੈ ਕੇ ਖੁ.ਦਕੁ.ਸ਼ੀ ਕਰ ਲਈ। ਇਸ ਤਰ੍ਹਾਂ ਤਿੰਨ ਬਦਮਾਸ਼ਾਂ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਭੈਣ ਅਤੇ ਭਰਜਾਈ ਨੇ ਮੌ.ਤ ਨੂੰ ਗਲੇ ਲਗਾ ਲਿਆ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਵੀ ਜਾਂਚ ‘ਚ ਸਹਿਯੋਗ ਨਹੀਂ ਕੀਤਾ। ਫਿਲਹਾਲ ਪੁਲਿਸ ਨੇ ਤਿੰਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਹਿਲਾਂ ਭਰਜਾਈ ਨਾਲ ਕੀਤਾ ਸਮੂਹਿਕ ਬਲਾ.ਤਾਰ, ਫਿਰ ਬਲੈਕਮੇਲ ਕਰ ਨਣਾਨ ਨੂੰ ਨਾਲ ਬੁਲਾਇਆ, ਵਾਰਦਾਤ ਮਗਰੋਂ ਇਕ ਨੇ ਖੁਦ ਨੂੰ ਲਾ ਲਈ ਅੱ.ਗ, ਦੂਜੀ ਨੇ…
ਭਰਜਾਈ ਦੀਆਂ ਅਸ਼.ਲੀਲ ਫੋਟੋਆਂ ਤੇ ਵੀਡੀਓਜ਼ ਬਣਾ ਕੇ ਪਹਿਲਾਂ ਉਸ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ। ਬਲੈਕਮੇਲਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਭਾਬੀ ਨੂੰ ਡਰਾ ਧਮਕਾ…
