punjab News: ਪੰਜਾਬ ਦੇ ਕਾਂਗਰਸੀ 22 ਜਨਵਰੀ ਨੂੰ ਅਯੋਧਿਆ ’ਚ ਹੋਣ ਵਾਲੇ ਭਗਵਾਨ ਰਾਮ ਸਮਾਗਮ ਵਿਚ ਹੋਣਗੇ ਸ਼ਾਮਿਲ

ਚੰਡੀਗੜ੍ਹ: ਪੰਜਾਬ ਦੇ ਕਾਂਗਰਸੀ 22 ਜਨਵਰੀ ਨੂੰ ਅਯੋਧਿਆ ਵਿਚ ਹੋਣ ਵਾਲੇ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਬਾਰੇ ਫੈਸਲਾ ਪੰਜਾਬ ਕਾਂਗਰਸ…

ਚੰਡੀਗੜ੍ਹ: ਪੰਜਾਬ ਦੇ ਕਾਂਗਰਸੀ 22 ਜਨਵਰੀ ਨੂੰ ਅਯੋਧਿਆ ਵਿਚ ਹੋਣ ਵਾਲੇ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਬਾਰੇ ਫੈਸਲਾ ਪੰਜਾਬ ਕਾਂਗਰਸ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਵਿਚ ਲਿਆ ਗਿਆ।
ਫੈਸਲੇ ਮੁਤਾਬਕ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਤੋਂ ਬੱਸਾਂ ਦਾ ਕਾਫਲਾ ਰਵਾਨਾਂ ਕੀਤਾ ਜਾਵੇਗਾ ਤੇ ਜਿਹੜੇ ਵੀ ਕਾਂਗਰਸ ਸਮਰਥਕ ਉਸ ਦਿਨ ਰਾਮ ਲੱਲਾ ਦੇ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਜਾ ਸਕਦੇ ਹਨ।

ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ‘ਚ 22 ਜਨਵਰੀ ਨੂੰ ਰਾਮਲਲਾ ਦੀ ਪਵਿੱਤਰ ਰਸਮ ਹੋਣ ਜਾ ਰਹੀ ਹੈ। ਇੱਥੇ, ਮੰਦਰ ਵਿੱਚ ਭਗਵਾਨ ਰਾਮ ਦੀ ਸੇਵਾ ਲਈ ਪੁਜਾਰੀ ਨਿਯੁਕਤ ਕੀਤੇ ਜਾਣੇ ਸਨ, ਜਿਸ ਲਈ ਦੇਸ਼ ਭਰ ਦੇ 3000 ਵੇਦਾਰਥੀਆਂ ਅਤੇ ਪੁਜਾਰੀਆਂ ਦੀ ਇੰਟਰਵਿਊ ਲਈ ਗਈ ਸੀ। ਚੁਣੇ ਗਏ ਅਰਚਕਾਂ ਦੀ 6 ਮਹੀਨੇ ਦੀ ਸਿਖਲਾਈ ਸ਼ੁਰੂ ਹੋ ਗਈ ਹੈ।

 

Leave a Reply

Your email address will not be published. Required fields are marked *