ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ (Amritsar International Airport in Punjab) 'ਤੇ ਇਟਲੀ (Italy) ਤੋਂ ਆਏ ਜਹਾਜ਼ ਵਿਚ ਅੱਜ ਫਿਰ ਯਾਤਰੀ ਕੋਰੋਨਾ ਪਾਜ਼ੇਟਿਵ (Passenger corona positive) ਨਿਕਲੇ ਹਨ। ਇਥੇ ਹੁਣ ਤੱਕ 150 ਯਾਤਰੀਆਂ (150 passengers) ਦੇ ਟੈਸਟ ਪਾਜ਼ੇਟਿਵ (Test positive) ਨਿਕਲੇ ਹਨ। ਨੋਇਸ ਏਅਰਲਾਈਨ (Noise Airlines) ਦੀ ਫਲਾਈਟ ਕੁਲ 290 ਯਾਤਰੀਆਂ (Flight total 290 passengers) ਨੂੰ ਲੈਕੇ ਮਿਲਾਨ ਸ਼ਹਿਰ (City of Milan) ਤੋਂ ਅੰਮ੍ਰਿਤਸਰ ਪਹੁੰਚੀ (Reached Amritsar) ਹੈ। ਸਾਰੇ ਲੋਕਾਂ ਨੂੰ ਅੰਮ੍ਰਿਤਸਰ ਵਿਚ ਕੁਆਰੰਟੀਨ (Quarantine in Amritsar) ਕੀਤਾ ਗਿਆ ਹੈ। ਵੀਰਵਾਰ ਨੂੰ ਵੀ ਇਟਲੀ ਤੋਂ ਆਈ ਇੰਟਰਨੈਸ਼ਨਲ ਚਾਰਟਿਡ ਫਲਾਈਟ (International Chartered Flight from Italy) ਵਿਚੋਂ 170 ਵਿਚੋਂ 125 ਲੋਕ ਇਨਫੈਕਟਿਡ (125 people infected) ਮਿਲੇ ਸਨ। ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਥੇ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 117,094 ਨਵੇਂ ਕੇਸ ਮਿਲੇ ਹਨ। ਇਸ ਤੋਂ ਇਲਾਵਾ 302 ਲੋਕਾਂ ਦੀ ਕੋਰੋਨਾ ਕਾਰਣ ਜਾਨ ਵੀ ਗਈ ਹੈ। Also Read : PM ਮੋਦੀ ਦਾ ਜਿਸ ਥਾਂ 'ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ 'ਤੇ ਮਿਲੀ ਪਾਕਿਸਤਾਨੀ ਕਿਸ਼ਤੀ
ਓਮੀਕ੍ਰੋਨ ਵੈਰੀਐਂਟ ਦੀ ਗੱਲ ਕਰੀਏ ਤਾਂ ਦੇਸ਼ ਵਿਚ ਇਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 3010 ਹੋ ਗਈ ਹੈ। ਮਹਾਰਾਸ਼ਟਰ ਅਤੇ ਦਿੱਲੀ ਵਿਚ ਓਮੀਕ੍ਰੋਨ ਦੇ ਸਭ ਤੋਂ ਜ਼ਿਆਦਾ 876 ਅਤੇ 465 ਮਾਮਲੇ ਹਨ। ਓਮੀਕ੍ਰੋਨ ਦੇ 3010 ਮਰੀਜ਼ਾਂ ਵਿਚੋਂ 1196 ਮਰੀਜ਼ ਰਿਕਵਰ ਹੋ ਗਏ ਹਨ। ਕੋਰੋਨਾ ਦੇ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ 5 ਸੂਬਿਆਂ ਵਿਚ ਦੇਖਣ ਨੂੰ ਮਿਲ ਰਹੇ ਹਨ। ਤਾਜ਼ਾ ਅਪਡੇਟ ਮੁਤਾਬਕ ਇਸ ਵਿਚ ਮਹਾਰਾਸ਼ਟਰ (36,265 ਨਵੇਂ ਕੋਰੋਨਾ ਕੇਸ), ਪੱਛਮੀ ਬੰਗਾਲ (15,421 ਮਾਮਲੇ), ਦਿੱਲੀ (15,097 ਮਾਮਲੇ), ਤਾਮਿਲਨਾਡੂ (6983 ਮਾਮਲੇ) ਅਤੇ ਕੇਰਲ (4649 ਮਾਮਲੇ) ਸ਼ਾਮਲ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर